NATIONAL CADET CORPS (N.C.C.)

S.G.G.S. Khalsa College, Mahilpur has N.C.C. unit which is a youth wing of Indian Armed Forces. N.C.C. helps to inculcate discipline, selfless services, leadership, truthfulness, self sacrifice, honesty among young cadet corps. N.C.C. is a platform for cadets to explore their interest in various domains like army, navy and air force wings.

NATIONAL SERVICE SCHEME (N.S.S.)

The S.G.G.S. Khalsa  College has its N.S.S. unit which provides opportunity to the youth to understand the current problems of society. They learn the sense of Service before Self, the merit of leadership and discipline as well as feeling of involvement in national re-construction. They are involved in various activities like tree plantation, cleanliness drive, social awareness camps, and blood donation. Students interested in joining N.S.S. should contact the incharge, N.S.S. Unit of the College to fill in the prescribed proforma at the time of admission.

4 ਜੁਲਾਈ 2020 ਨੂੰ ਡੋਰ ਟੂ ਡੋਰ ਕਰੋਨਾ ਜਾਗਰੁਕਤਾ ਮੁਹਿੰਮ ਚਲਾਈ

S.G.G.S K.C.M

30 ਜੂਨ ਨੂੰ ਮਾਣਯੋਗ ਰਾਣਾ ਗੁਰਮੀਤ ਸਿੰਘ ਮੰਤਰੀ ਖੇਡਾਂ ਤੇ ਯੁਵਕ ਸੇਵਾਵਾ, ਅਤੇ ਐਨ ਆਰ ਆਈ ਮਾਮਲੇ ਜੀ ਨਾਲ ਜੋ ਆਨਲਾਈਨ ਮੀਟਿੰਗ ਹੋਈ ਉਸ ਮੀਟਿੰਗ ਵਿੱਚ ਹੁਕਮ ਪ੍ਰਾਪਤ ਹੋਏ ਹਨ ਕਿ ਵਿਭਾਗ ਨਾਲ ਜੁੜੇ ਸਮੂਹ ਨੋਜਵਾਨ ਵਰਗ ਯੂਥ ਕਲੱਬਾਂ , ਐਨ ਐਸ ਐਸ ਵਲੰਟੀਅਰ, ਰੈਡ ਰੀਬਨ ਵਲੰਟੀਅਰ ਵੱਲੋਂ ਮਿਤੀ 4 ਜੁਲਾਈ 2020 ਨੂੰ ਡੋਰ ਟੂ ਡੋਰ ਕਰੋਨਾ ਜਾਗਰੁਕਤਾ ਮੁਹਿੰਮ ਚਲਾਈ ਜਾਵੇਗੀ।
ਸਮੂਹ ਯੂਥ ਕਲੱਬਾਂ , ਐਨ ਐਸ ਐਸ਼ ਪ੍ਰੋ ਅਫਸਰ ਅਤੇ ਰੈਡ ਰੀਬਨ ਪ੍ਰੋ ਅਫਸਰ ਇਸ ਸੰਬੰਧੀ ਆਪਣੀ ਤਿਆਰੀ ਕਰ ਲੈਣ ਜੀ ਆਪ ਜੀ ਵੱਲੋਂ ਖ਼ੁਦ ਵੀ ਮੁਿਹੰਮ ਨਾਲ ਜੁੜਿਆਂ ਜਾਵੇ। ਹਰ ਵਲੰਟੀਅਰ ਘੱਟ ਤੋਂ ਘੱਟ 20 ਘਰਾਂ ਵਿੱਚ ਜਾਗਰੂਕਤਾ ਫੈਲਾਵੇਂਗਾ ਅਤੇ ਹਰੇਕ ਸੰਸਥਾ / ਯੁਿਨਟ ਦੇ ਘੱਟ ਤੋਂ ਘੱਟ 50% ਵਲੰਟੀਅਰ ਜ਼ਰੂਰ ਸਾਮਿਲ ਹੋਣ। ਗਤੀਵਿਧੀ ਦੀਆ ਤਸਵੀਰਾ/ ਵੀਡੀੳ ਜ਼ਰੂਰ ਬਣਾਈਆਂ ਜਾਣ ਅਤੇ ਵਿਭਾਗ ਨੂੰ ਭੇਜੀਆਂ ਜਾਣ, ਉਹ ਤਸਵੀਰਾ ਆਪ ਆਪਣੇ ਫ਼ੋਨ ਵਿੱਚ ਮੌਜੂਦ ਕੋਵਾ ਐਪ ਤੇ ਵੀ ਅਪਲੋਡ ਕਰੋ ਤਾਂ ਕਿ ਆਪ ਜੀ ਦਾ ਸਕੋਰ ਵੱਧ ਸਕੇ। ਜਿਸ ਵੀ ਘਰ ਵਿੱਚ ਵਿਜਿਟ ਕਰੋ ਜੇ ਹੋ ਸਕੇ ਉਹਨਾਂ ਨੂੰ ਕੋਵਾ ਐਪ ਡਾਉਣਲੋਡ ਕਰਵਾੳ ਜੀ। ਜੇਕਰ ਕਿਸੇ ਨੂੰ ਪੈਫਲੈਟ ਦੀ ਜ਼ਰੂਰਤ ਹੋਵੇ ਤਾਂ ਬੁੱਧਵਾਰ , ਵੀਰਵਾਰ ਹੁਸ਼ਿਆਰਪੁਰ ਦਫਤਰ ਅਤੇ ਸ਼ੁੱਕਰਵਾਰ ਕਪੂਰਥਲਾ ਦਫਤਰ ਤੋਂ ਪ੍ਰਾਪਤ ਕਰ ਸਕਦੇ ਹੋ।
ਕਿਸੇ ਵੀ ਤਰਾਂ ਦੀ ਜਾਣਕਾਰੀ ਚਾਹੀਦੀ ਹੋਵੇ ਤਾਂ ਫ਼ੋਨ ਕਰ ਸਕਦੇ ਹੋ।

Tree Plantation Mission oragnizied by S.G.G.S Khalsa College Mahilpur N.S.S. unit on 10 July 2020

S.G.G.S College Mahilpur N.S.S ਵਲੰਟੀਅਰ ਆਪ ਬਣਾ ਕੇ ਮਾਸਕ ਵੰਡਦੇ ਹੋਏ

ਕਾਲਜ ਦੇ  NSS ਯੂਨਿਟ ਵਲੋਂ ਕਾਲਜ ਕੈਂਪਸ ਵਿਚ ਵਨ ਮਹਾਂਉਤਸਵ ਮਨਾਇਆ ਗਿਆ

ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿਖੇ nssਯੂਨਿਟ ਵਲੋਂ ਗਰੀਨ ਦੀਵਾਲੀ ਦੇ ਮਹੱਤਵ ਨੂੰ ਦਰਸਾਉਂਦੇ ਹੋਏ ਬੱਚਿਆਂ ਨੇ ਪੋਸਟਰ ਬਣਾ ਕੇ ਮੁਕਾਬਲੇ ਵਿਚ ਭਾਗ ਲਿਆ।ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਿੰਸੀਪਲ ਸਰ ਅਤੇ ਸਟਾਫ਼ ਮੈਂਬਰ

Special lecture on Cyber awareness day conducted by NSS Unit S.G.G.S.Khalsa college Mahilpur

Shri Anandpur Sahib trip by NSS Unit

NSS ਯੂਨਿਟ ਦਾ ਵਿਦਿਆਰਥੀ ਦਿੱਲੀ ਵਿਖੇ ਸੱਤ ਦਿਨਾਂ ਕੈਂਪ ਵਿਚ ਕਾਲਜ ਦੀ ਅਗਵਾਈ ਕਰਦਾ ਹੋਇਆ